ਬੋਲੀ ਪੰਜਾਬੀ ਦੇ 'ਸਰਵਣ ਪੁੱਤ' ਗੁਰਦਾਸ ਮਾਨ ਵੱਲੋਂ ਗਾਇਆ ਗਿਆ ਹੈ।ਬੀਕਾਨੇਰ ਤੋਂ ਊਠ ਲਿਆਂਦਾ,
ਦੇ ਕੇ ਨੋਟ ਪਚਾਸੀ,
ਸਹਿਣੇ ਦੇ ਵਿੱਚ ਝਾਂਜਰ ਬਣਦੀ,
ਸ਼ਹਿਰ ਭਦੌੜ ਦੀ ਚਾਟੀ।
ਰੌਂਤੇ ਦੇ ਵਿੱਚ ਬਣਦੇ ਕੂੰਡੇ,
ਜੋਗੇ ਰੱਲੇ ਗੰਡਾਸੀ।
ਭਾਈ ਬਖਤੌਰੇ ਬਣਦੇ ਟਕੂਏ,
ਕਾਸਾਪੁਰ ਦੀ ਦਾਤੀ।
"ਹਿੰਮਤਪੁਰੇ" ਵਿੱਚ ਬਣਦੀਆਂ ਕਹੀਆਂ,
ਮੁਕਸਰ ਬਣਦੀ ਕਾਠੀ,
ਨੀ ਬਹਿਜਾ ਬੋਤੇ 'ਤੇ, ਮੰਨਲਾ ਭੌਰ ਦੀ ਆਖੀ...
ਨੀ ਬਹਿਜਾ ਬੋਤੇ 'ਤੇ................।
ਸਤ ਸਰਿ ਅਕਾਲ ਮਨਦੀਪ ਜੀ
ReplyDeleteਹਿੰਮਤਪੁਰੇ ਦੀਆਂ ਕਹੀਆਂ ਤਾਂ ਪੂਰੇ ਪੰਜਾਬ ਵਿੱਚ ਮਸਹੂਰ ਨੇ ਇਸ ਵਿੱਚ ਕੋਈ ਸੱਕ ਨਹੀ
ਸਾਡੇ ਘਰੇ ਵੀ ਹਿੰਮਤਪੁਰੇ ਦੀ ਬਣੀ ਹੋਈ ਕਹੀ ਹੈ